ਮੁਹੱਲਾ BHAGTPURA ਦੇ ਸ਼ਿਵ ਮੰਦਰ ਵਿਖੇ ਨੌਜਵਾਨਾਂ ਨੇ ਲਗਾਇਆ ਲੰਗਰ, SONIYA ਮਹੰਤ ਨੇ ਕੀਤਾ ਉਦਘਾਟਨ
ਫਗਵਾੜ; ਮੁਹੱਲਾ ਭਗਤਪੁਰਾ ਵਿਖੇ ਨੌਜਵਾਨਾਂ ਵੱਲੋਂ ਸ਼ਨੀ ਜੈਅੰਤੀ ਮਨਾਉਂਦੇ ਹੋਏ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ ਜਿਸ ਦਾ ਉਦਘਾਟਨ soniya ਮਹੰਤ ਵੱਲੋਂ ਵਿਸ਼ੇਸ਼ ਰੂਪ ਵਿੱਚ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਮੁਹੱਲਾ ਭਗਤਪੁਰਾ ਦੇ ਨੌਜਵਾਨਾਂ ਵੱਲੋਂ ਸੰਗਤ ਦੀ ਸੇਵਾ ਕਰਦੇ ਹੋਏ ਲੰਗਰ ਲਗਾਇਆ ਗਿਆ ਹੈ ਜਿਸ ਦੀ ਸ਼ਲਾਘਾ ਕਰਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਨ੍ਹਾਂ ਨੌਜਵਾਨਾਂ ਵੱਲੋਂ ਸੰਗਤ ਦੀ ਸੇਵਾ ਕਰਦੇ ਹੋਏ ਜੋ ਵੀ ਪ੍ਰਾਜੈਕਟ ਉਲੀਕੇ ਜਾਣਗੇ ਵੱਧ ਚੜ੍ਹ ਕੇ ਇਸ ਵਿਚ ਯੋਗਦਾਨ ਵੀ ਪਾਉਣਗੇ ਦੱਸ ਦਈਏ ਕਿ ਇਲਾਕੇ ਵਿਚ ਕਈ ਸਮਾਜ ਸੇਵਾ ਦੇ ਕੰਮ SONIYA ਮਹੰਤ ਵੱਲੋਂ ਕੀਤੇ ਜਾ ਰਹੇ ਨੇ