ਬਲਵਿੰਦਰ ਸਿੰਘ ਧਾਲੀਵਾਲ ਨੇ ਅਜ ਈ.ਐਸ.ਆਈ ਹਸਪਤਾਲ ਫਗਵਾੜਾ ਵਿਖੇ -ਰੱਬ ਦਾ ਰੂਪ – ਬੱਚਿਆਂ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਮਨਾਇਆ

पंजाब

DD PUNJAB …… ਬਲਵਿੰਦਰ ਸਿੰਘ ਧਾਲੀਵਾਲ ਨੇ ਅਜ ਈ.ਐਸ.ਆਈ ਹਸਪਤਾਲ ਫਗਵਾੜਾ ਵਿਖੇ -ਰੱਬ ਦਾ ਰੂਪ – ਬੱਚਿਆਂ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਮਨਾਇਆ­ ਗਿਆ ।ਉਹਨਾਂ ਨੂੰ ਨੰਨੇ ਮੁੰਨੇ ਬੱਚੇ ਚਾਚਾ ਨਹਿਰੂ ਕਹਿ ਕੇ ਪੁਕਾਰਦੇ ਸੀ। ਜਿਥੇ ਉਹਨਾਂ ਨੇ ਬੱਚਿਆ ਨੂੰ ਮਿਠਿਆਈ ਅਤੇ ਗਿਫਟ ਵੰਡੇ।
ਧਾਲੀਵਾਲ  ਨੇ ਕਿਹਾ ਕਿ ਇਸ ਸਭ ਦੌਰਾਨ ਬੱਚਿਆਂ ਦੇ ਚਿਹਰੇ ਤੇ ਜੋ ਖੁਸ਼ੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਮੰਨ ਨੂੰ ਜੋ ਸਕੂਨ ਮਿਲਿਆ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਇਹਨਾਂ ਦੇ ਬਿਹਤਰ ਭਵਿੱਖ ਲਈ ਜੋ ਕੁਝ ਵੀ ਕਰ ਸਕਦੇ ਹਾਂ ਉਹ ਕਰੀਏ।
14 ਨਵੰਬਰ ਪੂਰਾ ਦੇਸ਼ ਬਾਲ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ ।

Leave a Reply

Your email address will not be published. Required fields are marked *