ਫੋਨ ਤੇ ਗੱਲ ਕਰਦੇ ਵਿਅਕਤੀ ਪਾਸੋਂ ਖੋਹਿਆ ਮੋਬਾਇਲ

क्राइम

ਫਗਵਾੜਾ  (ਸੋਨੂੰ ) ਫਗਵਾੜਾ ਦੇ ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਉਦੇ ਕੁਮਾਰ ਪਾਸੋ  ਮੋਬਾਈਲ ਫੋਨ ਖੋਹਨ ਦੀ ਸੂਚਨਾ ਮਿਲੀ ਹੈ ਮਾਮਲੇ ਸਬੰਧੀ ਥਾਣਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ  ਜਾਣਕਾਰੀ ਦਿੰਦਿਆਂ ਉਦੈ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ  ਉਹ ਆਪਣੇ ਘਰ ਦੇ ਬਾਹਰ ਕਿਸੇ ਰਿਸ਼ਤੇਦਾਰ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ   ਜਦੋਂ ਉਹ ਆਪਣੇ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਕੋਲੋਂ ਲੰਘਿਆ ਅਤੇ   ਉਸ ਦਾ ਫੋਨ ਖੋਹ ਕੇ ਫ਼ਰਾਰ ਹੋ ਗਿਆ  ਮਾਮਲੇ ਸਬੰਧੀ ਉਸ ਨੇ ਲਿਖਿਤ ਸੂਚਨਾ ਪੁਲੀਸ ਨੂੰ ਦੇ ਦਿੱਤੀ ਹੈ  

Leave a Reply

Your email address will not be published. Required fields are marked *