ਫਗਵਾੜੇ 5 ਲੱਖ ਦੀ ਸ਼ਰਾਬ ਤੇ 3 ਲੱਖ 65 ਹਜਾਰ ਦੀ ਹੋਈ ਚੋਰੀ , ਠੇਕੇ ਦੇ ਇੰਚਾਰਜ ਨੇ ਹੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ , ਮਾਮਲਾ ਦਰਜ

  ਫਗਵਾੜਾ ( DD ਪੰਜਾਬ ) ਸਦਰ ਪੁਲਿਸ ਵੱਲੋਂ ਠੇਕੇਦਾਰ ਪਵਨ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਚਲਦਿਆਂ ਉਹਨਾਂ ਦੇ ਕਰਿੰਦੇ ਸੁਖਬੀਰ ਸਿੰਘ ਉਰਫ ਮੰਗੂ ਵਾਸੀ ਅੰਮ੍ਰਿਤਸਰ ਦੇ ਧਾਰਾ 381ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਠੇਕੇਦਾਰ ਵੱਲੋਂ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਇੱਕ ਸ਼ਰਾਬ ਦਾ ਠੇਕਾ ਮਾਧੋਪੁਰ ਇਲਾਕੇ ਵਿੱਚ ਹੈ। […]

Continue Reading