ਇਕ ਸਫੇਦਪੋਸ਼ ਨੇ ਮਾਰੀ 15 ਲੱਖ ਦੀ ਠੱਗੀ, 12 ਸਾਲ ਤੋਂ ਲਗਾ ਰਿਹਾ ਹੈ ਲਾਰੇ, ਹੋਣ ਜਾ ਰਹੀ ਹੈ ਵੱਡੀ ਕਾਰਵਾਈ

  ਫਗਵਾੜਾ( ਬਿਊਰੋ ) ਫਗਵਾੜਾ ਦਾ ਇੱਕ ਵੱਡਾ ਕਾਰੋਬਾਰੀ ਜਿਸ दा ਸਿਆਸੀ ਪਾਰਟੀਆਂ ਵਿੱਚ ਵੀ ਚੰਗਾ ਰਸੂਖ ਹੈ ਉਸ ਵੱਲੋਂ ਕਰੀਬ 12 ਸਾਲ ਪਹਿਲਾਂ ਹੁਸ਼ਿਆਰਪੁਰ ਰੋਡ ਤੇ ਆਪਣਾ ਕਾਰੋਬਾਰ ਚਲਾ ਰਹੇ ਇਕ ਵਿਅਕਤੀ ਪਾਸੋਂ ਲੱਖਾਂ ਰੁਪਏ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਲਏ ਹੋਏ ਸਨ ਪਿਛਲੇ ਕਈ ਸਾਲਾਂ ਤੋਂ ਬਾਰ ਵਾਰ ਪੈਸਿਆਂ ਦੀ ਮੰਗ ਕਰਨ […]

Continue Reading