ਜੋਗਿੰਦਰ ਮਾਨ ਦੀ ਮੁਹਿੰਮ ਨੂੰ ਵੱਡਾ ਹੁਲਾਰਾ, ਕਈ ਕਾਂਗਰਸੀ ਅਤੇ ਅਕਾਲੀ ਪਰਿਵਾਰ ‘ਆਪ’ ‘ਚ ਹੋਏ ਸ਼ਾਮਲ

ਫਗਵਾੜਾ 27 ਜਨਵਰੀ ( ਬਿਊਰੋ  ) ਆਮ ਆਦਮੀ ਪਾਰਟੀ (ਆਪ) ਦੇ ਫਗਵਾੜਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਅੱਜ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਕਰੀਬ 50 ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਪਿੰਡ ਗੰਢਵਾਂ ਵਿਖੇ ਹੋਈ ਮੀਟਿੰਗ ਦੌਰਾਨ […]

Continue Reading

ਸਿਟੀ ਪ੍ਰੈਸ ਕਲੱਬ ਦਾ ਗਠਨ, ਅਮਰ ਕਿਸ਼ੋਰ ਪਾਸੀ ਬਣੇ ਪ੍ਰਧਾਨ

ਫਗਵਾੜਾ ਵਿਖੇ ਸਿਟੀ ਪ੍ਰੈਸ ਕਲੱਬ ਦੇ ਹਰਜੀਤ ਸਿੰਘ ਰਾਮਗੜ੍ਹ ਬਣੇ ਚੇਅਰਮੈਂਨ ‘ਤੇ ਅਮਰ ਕਿਸ਼ੋਰ ਪਾਸੀ ਬਣੇ ਪ੍ਰਧਾਨ ਫਗਵਾੜਾ 26 ਜਨਵਰੀ (ਬਿਊਰੋ)  ਫਗਵਾੜਾ ਵਿਖੇ ਪੱਤਰਕਾਰਾਂ ਦੀ ਇੱਕ ਅਹਿਮ ਬੈਠਕ ਫਗਵਾੜਾ ਦੇ ਰੈਸਟ ਹਾਊਸ ਵਿਖੇ ਕੀਤੀ ਗਈ। ਜਿਸ ਵਿੱਚ ਸਮੂਹ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਦਰਾਂ ਕੀਤਾ ਗਿਆ ਅਤੇ ਸਮੂਹ ਪੱਤਰਕਾਰਾਂ ਨੇ ਵਿਚਾਰ ਪ੍ਰਗਟ ਕਰਦੇ ਕਿਹਾ […]

Continue Reading

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋ 12 ਵੇਂ ਕੌਮੀ ਵੋਟਰ ਦਿਵਸ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋ 12 ਵੇਂ ਕੌਮੀ ਵੋਟਰ ਦਿਵਸ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਫਗਵਾੜਾ 25 ਜਨਵਰੀ  (ਬਿਊਰੋ   ) ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋ 12 ਵੇ ਕੋਮੀ ਵੋਟਰ ਦਿਵਸ ਸਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਪੋਜੈਕਟ ਡਾਇਰੈਕਟਰ ਬਲਵੀਰ ਕੁਮਾਰ ਦੀ ਸੁੱਚਜੀ ਅਗਵਾਈ ਅਤੇ ਕੁਲਦੀਪ […]

Continue Reading

ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਨੂੰ ਕੀਤਾ ਜਾ ਰਿਹਾ ਬਲੈਕਮੇਲ – ਜਰਨੈਲ ਨੰਗਲ਼

ਮਾਮਲਾ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਦਾ। ਫਗਵਾੜਾ 25 ਜਨਵਰੀ   (ਬਿਊਰੋ   ) ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਮਾਪਿਆਂ ਨਾਲ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਹੈ  ਪਰ ਇਸ ਗੱਲ ਦਾ ਅੱਜ ਤੱਕ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲ ਰਿਹਾ ਇਕ ਵਾਰ ਫਿਰ […]

Continue Reading

मोहम्मद मुस्तफा के बयान से कांग्रेस का सेकुलरिज्म आया सामने! (साहिल चोपड़ा)

phagwara 24 jan (ddpunjab) पूर्व DGP मोहम्मद मुस्तफा के बयान से कांग्रेस का सेकुलरिज्म सामने गया है यह बयान जारी कर भारतीय जनता पार्टी जिला सचिव साहिल चोपड़ा ने कहा की कांग्रेस के लिए यह कोई नई बात नहीं है पहले भी कांग्रेस के बहुत से बड़े नेता धर्म विशेष को ले कर ऐसी भड़काऊ […]

Continue Reading

ਕਾਂਗਰਸੀਆਂ ਦੀ ਆਪਣੀ ਲੜਾਈ ਚ ,ਦੂਸਰੀਆਂ ਰਾਜਨੀਤੀ ਪਾਰਟੀਆਂ ਲੈਣਗੀਆਂ ਵੱਡਾ ਫ਼ਾਇਦਾ

ਫਗਵਾੜਾ 24 ਜਨਵਰੀ ( ਬਿਊਰੋ ) ਫਗਵਾੜਾ ਵਿੱਚ ਜ਼ਿਮਨੀ ਚੋਣਾਂ ਦੇ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਨੂੰ ਫਗਵਾੜਾ ਸਬ ਡਵੀਜ਼ਨ ਦੇ ਸਾਰੇ ਹੀ ਕਾਂਗਰਸੀਆਂ ਅਤੇ ਸ਼ਹਿਰ ਵਾਸੀਆਂ ਨੇ ਆਪਣਾ ਭਰਪੂਰ ਸਮਰਥਨ ਦਿੰਦੇ ਹੋਏ ਜਿੱਤ ਦਾ ਸਿਹਰਾ ਬੰਨ੍ਹਿਆ ਸੀ ਪਰ ਪਿਛਲੇ ਢਾਈ ਸਾਲ ਦੇ ਕਾਰਜਕਾਲ ਤੇ ਝਾਤ ਮਾਰੀਏ ਤਾਂ ਸ਼ਹਿਰ ਵਿੱਚ ਵਿਕਾਸ ਦੇ ਕੁਝ ਪ੍ਰਾਜੈਕਟ ਤਾਂ ਜ਼ਰੂਰ […]

Continue Reading

ਪੁਲੀਸ ਮੁਲਾਜ਼ਮ ਦੀ ਵਰਦੀ ਫਾੜਨ ਅਤੇ ਧਮਕੀਆਂ ਦੇਣ ਦੇ ਮਾਮਲੇ ਚ, ਸਦਰ ਪੁਲਸ ਨੇ ਦੋ ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ

ਫਗਵਾੜਾ 22 ਜਨਵਰੀ (ਬਿਊਰੋ) ਫਗਵਾੜਾ ਦੇ ਪਿੰਡ ਖੰਗੂੜਾ ਵਿਖੇ ਕੁਝ ਦਿਨ ਪਹਿਲਾਂ ਸਤਨਾਮ ਸਿੰਘ ਵੱਲੋਂ ਹੈਲਪਲਾਈਨ ਨੰਬਰ 112 ਤੇ ਇੱਕ ਫੋਨ ਕੀਤਾ ਗਿਆ ਕਿ ਉਨ੍ਹਾਂ ਦੇ ਪਲਾਟ ਦੇ ਵਿੱਚ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਬਰਦਸਤੀ ਕੰਧ ਦੀ ਉਸਾਰੀ ਕਰਦੇ ਹੋਏ ਕਬਜਾ ਕਰ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਏਐਸਆਈ ਮਹਿੰਦਰ ਸਿੰਘ ਨੂੰ ਮੌਕੇ ਤੇ […]

Continue Reading

ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ  ,ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਸਮੇਤ ਬਾਲਮੀਕ ਭਾਈਚਾਰੇ ਦੇ ਕਈ ਵੱਡੇ ਆਗੂ ਹੋਏ ਆਪ ਵਿੱਚ ਸ਼ਾਮਲ 

ਫਗਵਾੜਾ  19 ਜਨਵਰੀ (ਬਿਊਰੋ  ) ਕਾਂਗਰਸ ਪਾਰਟੀ ਨੂੰ ਛੱਡ ਆਪ ਵਿਚ ਸ਼ਾਮਲ ਹੋਏ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ ਜੋ ਕਿ ਆਪ ਪਾਰਟੀ ਦੇ ਫਗਵਾੜਾ ਵਿਧਾਨ ਸਭਾ ਦੇ ਉਮੀਦਵਾਰ ਬਣ ਚੁੱਕੇ ਹਨ  ਉਨ੍ਹਾਂ ਵੱਲੋਂ ਆਪ ਪਾਰਟੀ ਨੂੰ ਬਹੁਮਤ ਦਿਵਾਉਣ ਦੇ ਚਲਦਿਆਂ  ਲਗਾਤਾਰ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ  ਇਸੇ […]

Continue Reading

ਕਾਂਗਰਸ ਪਾਰਟੀ ਦੇ ਸਰਪੰਚ ਸਵੇਰੇ ਆਪ ਵਿਚ ਸ਼ਾਮਲ , ਸ਼ਾਮ ਨੂੰ ਮੁੜ ਘਰ ਵਾਪਸੀ

ਫਗਵਾੜਾ 18 ਜਨਵਰੀ( ਬਿਊਰੋ )ਫਗਵਾੜਾ ਸਬ ਡਿਵੀਜ਼ਨ ਵਿੱਚ ਰਾਜਨੀਤੀ  ਬੜੇ ਹੀ ਅਨੋਖੇ ਢੰਗ ਦੇ ਨਾਲ ਚੱਲ ਰਹੀ ਹੈ  ਸਿਆਸੀ ਆਗੂ ਆਪਣੀ ਪਾਵਰ ਵਿਖਾਉਣ ਦੇ ਲਈ ਰੋਜ਼ ਹੀ ਦੂਸਰੀ ਪਾਰਟੀ ਦੇ ਨੁਮਾਇੰਦੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਕੇ  ਜਿੱਥੇ  ਆਪਣੀ ਤਾਕਤ ਵਧਾ ਰਹੇ ਹਨ ਉੱਥੇ ਦੂਜੇ ਪਾਸੇ ਮੀਡੀਆ ਵਿੱਚ ਵੀ ਸੁਰਖੀਆਂ ਬਟੋਰਨਾ ਚਾਹੁੰਦੇ ਹਨ  ਪਰ ਕਈ […]

Continue Reading

ਥਾਣਾ ਸਦਰ ਦੇ ਏਐੱਸਆਈ ਮਹਿੰਦਰ ਸਿੰਘ ਨਾਲ ਹੋਈ ਬਦਸਲੂਕੀ,ਵਿਦੇਸ਼ ਤੋਂ ਮਿਲ ਰਹੀਆਂ ਹਨ ਧਮਕੀਆਂ

ਪਿੰਡ ਖੰਗੂੜਾ ਵਿਖੇ ਜਮੀਨੀ ਝਗੜੇ ਦੀ ਸ਼ਿਕਾਇਤ ਮਿਲਣ ਤੇ ਪੁੱਜੇ ਏ.ਐਸ.ਆਈ. ਦੀ ਵਰਦੀ ਨੂੰ ਪਾਇਆ ਹੱਥ,   ਵਿਦੇਸ਼ ਤੋਂ ਮਿਲ ਰਹੀਆਂ ਹਨ ਧਮਕੀਆਂ ਪੀੜਤ ਏਐੱਸਆਈ ਮਹਿੰਦਰ ਸਿੰਘ * ਥਾਣਾ ਸਦਰ ਪੁਲਿਸ ਨੇ ਕੀਤਾ ਕਾਬੂ ਫਗਵਾੜਾ 18 ਜਨਵਰੀ (ਬਿਊਰੋ ) ਨਜਦੀਕੀ ਪਿੰਡ ਖੰਗੂੜਾ ਵਿਖੇ ਇਕ ਪਲਾਟ ਤੇ ਕਬਜੇ ਦੀ ਸ਼ਿਕਾਇਤ ਮਿਲਣ ‘ਤੇ ਕਾਰਵਾਈ ਲਈ ਪੁੱਜੇ ਥਾਣਾ ਸਦਰ […]

Continue Reading