ਕੂੜੇ ਦੇ ਢੇਰਾਂ ‘ਤੇ ਬਿਮਾਰੀਆਂ ਦੀ ਚਪੇਟ ‘ਚ ਸ਼ਹਿਰ, ਵਾਹਨਾਂ ‘ਚ ਤੇਲ ਪੁਆਉਣ ਲਈ ਨਹੀਂ ਨਿਗਮ ਕੌਲ ਪੈਸੇ,(ਸਾਬਕਾ ਮੇਅਰ)

* ਕੂੜਾ ਢੋਹਣ ਵਾਲੀਆਂ ਟਰਾਲੀਆਂ ਦੀ ਹਾਲਤ ਖਸਤਾ ਫਗਵਾੜਾ 16 ਨਵੰਬਰ ( ) ਫਗਵਾੜਾ ਸ਼ਹਿਰ ‘ਚ ਕਾਰਪੋਰੇਸ਼ਨ ਵਲੋਂ ਇਕ ਵਾਰ ਫਿਰ ਵੱਖੋ-ਵੱਖ ਥਾਵਾਂ ਤੇ ਬਣਾਏ ਗਏ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਨਾਲ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਮੁਸ਼ਕਲ ਨੂੰ ਲੈ ਕੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਤਲਖੀ ਭਰੇ […]

Continue Reading