ਸ਼੍ਰੀ ਬਾਹਮਣ ਸਭਾ ਪੰਜਾਬ ਅਤੇ ਵਿਧਾਇਕ ਧਾਲੀਵਾਲ ਦੀਆਂ ਯਤਨਾਂ ਨਾਲ ਬ੍ਰਾਹਮਣ ਭਵਨ ਦਾ ਹੋਵੇਗਾ ਨਿਰਮਾਣ ਸੀਏਮ ਚੰਨੀ ਨੇ ਪਿੰਡ ਖਾਟੀ ‘ਚ ਸਥਿਤ ਭਗਵਾਨ ਪਰਸ਼ੂਰਾਮ ਜੀ ਦੀ ਤਪੋਸਥਲੀ ਲਈ 10 ਕਰੋੜ ਦੇਣ ਦੀ ਘੋਸ਼ਣਾ ਕੀਤੀ

  DD PUNJAB …..ਸ਼੍ਰੀ ਬ੍ਰਾਹਮਣ ਸਭਾ ਪੰਜਾਬ, ਸ਼੍ਰੀ ਬਾਹਮਣ ਮੰਡਲ ਫਗਵਾੜਾ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ( ਰਿਟਾਇਰਡ ਆਈਏਐਸ ) ਦੀਆਂ ਯਤਨਾਂ ਸਦਕੇ ਜੱਲਦ ਹੀ ਬ੍ਰਾਹਮਣ ਭਵਨ ਦਾ ਨਿਰਮਾਣ ਹੋਣ ਜਾ ਰਿਹਾ ਹੈ । ਪੰਜਾਬ ਦੇ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਵਲੋਂ ਫਗਵਾੜਾ ਦੇ ਪਿੰਡ ਖਾਟੀ ਵਿੱਚ ਸਥਿਤ ਭਗਵਾਨ ਪਰਸ਼ੁਰਾਮ ਜੀ ਦੀ ਤਪੋਸਥਲੀ ਲਈ ਗ੍ਰਾਂਟ ਜਾਰੀ […]

Continue Reading

ਇੰਡਸਟ੍ਰੀਅਲ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਤੋਂ ਬਾਅਦ ਪੁਲੀਸ ਨੇ ਦੋ ਵਿਅਕਤੀਆਂ ਦੇ ਖ਼ਿਲਾਫ਼ ਕੀਤਾ ਧੋਖਾਧੜੀ ਦਾ ਮਾਮਲਾ ਦਰਜ .. ਵੈਸਟ ਬੰਗਾਲ ਦੇ ਦੱਸੇ ਜਾ ਰਹੇ ਨੇ ਦੋਨੋਂ ਆਰੋਪੀ …

….. ਫਗਵਾੜਾ (ਬਿਊਰੋ ) ਫਗਵਾੜਾ ਦੇ ਐਸ ਪੀ ਸਰਬਜੀਤ ਸਿੰਘ ਬਾਹੀਆ ਦੇ ਦਫ਼ਤਰ ਦੇ ਬਾਹਰ ਪਿਛਲੇ ਦਿਨੀਂ ਕੁਝ ਇੰਡਸਟ੍ਰੀਅਲ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਆਖਿਰਕਾਰ ਪੁਲਸ ਵੱਲੋਂ ਦੋ ਆਰੋਪੀਆਂ ਦੇ ਖਿਲਾਫ ਧਾਰਾ 420,67ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਸ ਦਈਏ ਕਿ ਕੁਝ […]

Continue Reading

ਕੈਮਿਸਟ ਐਸੋਸੀਏਸ਼ਨ ਨੇ ਛਾਪੇਮਾਰੀ ਦਾ ਕੀਤਾ ਵਿਰੋਧ ਫਗਵਾੜਾ, ਕੈਮਿਸਟਾਂ ਦੇ ਮਾਣ-ਸਨਮਾਨ ਦਾ ਪ੍ਰਸ਼ਾਸਨ ਰੱਖੇ ਖਿਆਲ – ਧਾਲੀਵਾਲ ,

ਪੁਲਿਸ ਤੇ ਪ੍ਰਸ਼ਾਸਨ ਨੂੰ ਕਰਾਂਗੇ ਪੂਰਾ ਸਹਿਯੋਗ ਪਰ ਧੱਕੇਸ਼ਾਹੀ ਤੇ ਦੁਰਵਿਹਾਰ ਬਰਦਾਸ਼ਤ ਨਹੀਂ – ਰਾਕੇਸ਼ ਅੱਗਰਵਾਲ * ਸਰਚ ਮੁਹਿਮ ਵਿਚ ਕੁੱਝ ਵੀ ਗਲਤ ਨਹੀਂ ਮਿਲਿਆ – ਡਰੱਗ ਇੰਸਪੈਕਟਰ ਫਗਵਾੜਾ 13 ਨਵੰਬਰ (  DD PUNJSB  ) ਫਗਵਾੜਾ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਵਲੋਂ ਬੀਤੇ ਦਿਨ ਦਵਾਈਆਂ ਦੀਆਂ ਦੁਕਾਨਾਂ ਉਪਰ ਅਚਨਚੇਤ ਕੀਤੀ ਛਾਪੇਮਾਰੀ ਦਾ ਤਿੱਖਾ ਵਿਰੋਧ ਕਰਦਿਆਂ […]

Continue Reading