ਮੁੱਖਮੰਤਰੀ ਚਰਣਜੀਤ ਸਿੰਘ ਵਲੋਂ ਸ਼੍ਰੀ ਵਿਸ਼ਵਕਰਮਾ ਮੰਦਿਰ ਨੂੰ 2 ਕਰੋੜ ਦੀ ਗ੍ਰਾਂਟ ਦੇਣ ਦੇ ਫੈਸਲੇ ਦਾ ਵਿਧਾਇਕ ਨੇ ਕੀਤਾ ਸਵਾਗਤ

  DDPUNJAB ……ਫਗਵਾੜਾ ਦੇ ਸ਼੍ਰੋੋਮਣਿ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਮਨਾਏ ਜਾ ਰਹੇ 111ਵੇਂ ਪੂਜਾ ਮਹਾਂ-ਉਤਸਵ ਦੇ ਦੌਰਾਨ ਵਿਸ਼ੇਸ਼ ਰੂਪ ਵਜੋ ਸ਼ਾਮਿਲ ਹੋਏ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਵਲੋਂ ਮੰਦਿਰ ਪ੍ਰਬੰਧਕ ਕਮੇਟੀ ਨੂੰ 2 ਕਰੋੜ ਰੂਪਏ ਦੀ ਗ੍ਰਾਂਟ ਦਿੱਤੇ ਜਾਣ ਦੇ ਫੈਸਲੇ ਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ  ਰਿਟਾਇਰਡ ਆਈਏਐਸ  ਨੇ ਸਵਾਗਤ ਕੀਤਾ ਹੈ । ਉਨ੍ਹਾਂ ਨੇ ਕਿਹਾ […]

Continue Reading