ਬਸਪਾ ਸੱਤਾ ਵਿੱਚ ਆਕੇ ਪੰਜਾਬੀ ਭਾਸ਼ਾ ਗੁਰਮੁਖੀ ਦਾ ਸਨਮਾਨ ਬਹਾਲ ਕਰੇਗੀ: ਬੈਨੀਵਾਲ, ਗੜ੍ਹੀ
– ਸੀ.ਬੀ.ਐਸ.ਈ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤਾ ਵਿਤਕਰਾ ਭਾਜਪਾ ਤੇ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ ਜਲੰਧਰ/ 22 ਅਕਤੂਬਰ:DD PUNJAB ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਬਸਪਾ ਦੇ ਸੂਬਾਈ ਦਫਤਰ, ਸਾਹਿਬ ਕਾਂਸ਼ੀ ਰਾਮ ਭਵਨ, ਜਲੰਧਰ ਵਿਖੇ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਸਪਾ […]
Continue Reading