ਰਾਣਾ ਗੁਰਜੀਤ ਸਿੰਘ ਦੇ ਸਵਾਗਤ ਵਿਚ  ਕੁਝ ਹੀ ਦਿਨ ਪਹਿਲਾਂ ਅਮਰੀਕਾ ਤੋਂ ਵਾਪਸ ਪਰਤੀ ਜਿਲ੍ਹਾ ਪ੍ਰਧਾਨ ਬਲਵੀਰ ਰਾਣੀ ਸੋਢੀ ਦਾ ਮੌਜੂਦ ਨਾ ਰਹਿਣਾ ਵੀ ਕਈ ਸਵਾਲ ਖੜੇ ਕਰ ਗਿਆ।

ਰਾਣਾ ਗੁਰਜੀਤ ਦੀ ਫਗਵਾੜਾ ਫੇਰੀ ਦੌਰਾਨ ਮਾਨ ਧੜੇ ਦੀ ਰਹੀ ਚੜ੍ਹਤ ਫਗਵਾੜਾ 16 ਅਕਤੂਬਰ (DD PUNJAB) ਕਪੂਰਥਲਾ ਤੋਂ ਵਿਧਾਇਕ ਅਤੇ ਚਰਨਜੀਤ ਸਿੰਘ ਚੰਨੀ ਸਰਕਾਰ ਵਿਚ ਨਵਨਿਯੁਕਤ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਫਗਵਾੜਾ ਫੇਰੀ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਧੜੇ ਦੀ ਚੜ੍ਹਤ ਨੇ ਇਸ ਵਿਧਾਨਸਭਾ ਹਲਕੇ ਦੀ ਸਿਆਸੀ ਹਵਾ ਵਿਚ ਬਦਲਾਅ ਦੇ ਸੰਕੇਤ ਵੀ […]

Continue Reading