ਲਖੀਮਪੁਰ ਖੀਰੀ ਦੇ ਘਟਨਾ ਦੇ ਵਿਰੋਧ ਵਿੱਚ ਵਿਧਾਇਕ ਸਮੇਤ ਸਮੂਹ ਕਾਂਗਰਸੀਆਂ ਨੇ ਦਿੱਤਾ ਮੌਣ ਵਰਤ ਧਰਨਾ
ਭਾਜਪਾ ਸਰਕਾਰ ਗੁੰਡਾਗਰਦੀ ਦੇ ਦਮ ਤੇ ਕਿਸਾਨਾਂ ਦੀ ਆਵਾਜ ਨੂੰ ਦਬਾ ਰਹੀ – ਧਾਲੀਵਾਲ ਫਗਵਾੜਾ (ਬਿਉਰੋ )ਫਗਵਾੜਾ ਕਾਂਗਰਸ ਵਲੋਂ ਸੋਮਵਾਰ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ( ਰਿਟਾਇਰਡ ਆਈਏਐਸ ) ਦੇ ਅਗਵਾਈ ਹੇਠ ਟਾਊਨ ਹਾਲ ਵਿੱਚ ਸਥਿਤ ਪਾਰਕ ਵਿੱਚ ਰੋਸ਼ ਧਰਨਾ ਦਿੱਤਾ ਗਿਆ। ਇਸ ਦੌਰਾਨ ਕਾਂਗਰੇਸੀਆਂ ਨੇ ਡੇਢ ਘੰਟਾ ਮੌਣ ਵਰਤ ਰੱਖਿਆ ਅਤੇ ਹੱਥ ਵਿੱਚ ਥਾਮੇ […]
Continue Reading