ਐਸ.ਐਚ.ਓ. ਸੁਮਿੰਦਰ ਭੱਟੀ ਨੇ ਕਰਵਾਇਆ ਰੇਲਵੇ ਸਟੇਸ਼ਨ ‘ਤੇ ਹਫਤਾਵਾਰੀ ਲੰਗਰ ਦਾ ਸ਼ੁੱਭ ਆਰੰਭ

* ਪੰਡਤ ਜੁਗਲ ਕਿਸ਼ੋਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ ਫਗਵਾੜਾ 10 ਅਕਤੂਬਰ ( ਬਿਊਰੋ ) ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਫਤਾਵਾਰੀ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਦਾ ਸ਼ੁੱਭ ਆਰੰਭ ਅੱਜ ਥਾਣਾ ਸਿਟੀ ਫਗਵਾੜਾ […]

Continue Reading