ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਰਾਣੀ ਸੋਢੀ ਨੇ ਵਧਾਈ ਸਰਗਰਮੀ, ਕੀ ਬਦਲਣ ਜਾ ਰਹੇ ਹਨ ਫਗਵਾੜਾ ਦੇ ਸਿਆਸੀ ਸਮੀਕਰਣ,

* ਵੀਰਵਾਰ ਨੂੰ ਆਪਣੇ ਮਜ਼ਬੂਤ ਧੜੇ ਦੇ ਨਾਲ ਲੰਚ ਮੀਟਿੰਗ ਕਰਨ ਦੀ ਖਬਰ ਬਣੀ ਸਿਆਸੀ ਗਲਿਆਰਿਆਂ ਚ ਚਰਚਾ ਦਾ ਵਿਸ਼ਾ,ਫਗਵਾੜਾ ਕਾਂਗਰਸ ਦੇ ਬਦਲ ਸਕਦੇ ਨੇ ਸਮੀਕਰਨ ਫਗਵਾੜਾ 6 ਅਕਤੂਬਰ ( ਬਿਊਰੋ ) ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਲਵੀਰ ਰਾਣੀ ਸੋਢੀ ਦੇ ਦੁਬਾਰਾ ਰਾਜਨੀਤਿ ਵਿਚ ਸਰਗਰਮ ਹੋਣ ਦੀ ਖਬਰ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। […]

Continue Reading

ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਨੇ ਨਵ ਨਿਯੁਕਤ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਕੀਤੀ ਮੁਲਾਕਾਤ

* ਪੰਜਾਬ ਦੀ ਭਲਾਈ ਲਈ ਕੰਮ ਕਰਨ ਦਾ ਜਤਾਇਆ ਭਰੋਸਾ ਫਗਵਾੜਾ 6 ਅਕਤੂਬਰ ( ਬਿਊਰੋ ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਅਤੇ ਦਿਹਾਤੀ ਪ੍ਰਧਾਨ ਫਗਵਾੜਾ ਦਲਜੀਤ ਰਾਜੂ ਨੇ ਸੂਬਾ ਸਰਕਾਰ ਵਿਚ ਨਵ ਨਿਯੁਕਤ ਜੰਗਲਾਤ ਵਿਭਾਗ ਦੇ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਕੀਤੀ ਅਤੇ ਗੁਲਦਸਤਾ ਭੇਂਟ ਕਰਕੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੁਲਾਕਾਤ ਸਮੇਂ […]

Continue Reading

ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਨ ਲਈ ਭਾਜਪਾ ਆਗੂਆਂ ਨੇ ਬਣਾਇਆ ਸੀ ਦਬਾਅ, (ਜਸਵੀਰ ਸਿੰਘ ਗੜ੍ਹੀ)

ਬਾਬਰੀ ਢਾਉਣਾ, ਗੋਧਰਾ ਕਾਂਡ, ਗੁਜਰਾਤ ਦੇ ਊਨਾ ‘ਚ ਦਲਿਤਾਂ ਦਾ ਕਤਲ, ਭੀਮਾ ਕੋਰੇਗਾਂਉਂ ਕਾਂਡ ਤੇ ਹੁਣ ਲਖੀਮਪੁਰ ਖੀਰੀ ਕਤਲੇਆਮ ਭਾਜਪਾ ਲਈ ਮਹਾਂਕਲੰਕ : ਜਸਵੀਰ ਸਿੰਘ ਗੜ੍ਹੀ   – ਲੋਕਾਂ ਨੂੰ ਵੋਟ ਬੰਬ ਨਾਲ ਭਾਜਪਾ ਕੋਲੋਂ ਉਸਦੀ ਸੱਤਾ ਦੀ ਸ਼ਕਤੀ ਖੋਹ ਲੈਣੀ ਚਾਹੀਦੀ ਹੈ ਜਲੰਧਰ, 6 ਅਕਤੂਬਰ : (ਬਿਊਰੋ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ […]

Continue Reading

ਜਿਲ੍ਹਾ ਕਪੂਰਥਲਾ ਯੂਥ ਪ੍ਰਧਾਨ ਸੌਰਵ ਖੁੱਲਰ ਭਰਵਾਉਣਗੇ ਆਨਲਾਈਨ ਫਾਰਮ

ਯੂਥ ਕਾਂਗਰਸ ਦੇ ਰਹੀ ਨੌਜਵਾਨਾ ਨੂੰ ਭੱਖਦੇ ਮੁੱਦਿਆਂ ਤੇ ਵਿਚਾਰ ਰੱਖਣ ਦਾ ਮੰਚ – ਕਰਨ ਰੰਧਾਵਾ ਫਗਵਾੜਾ 6 ਅਕਤੂਬਰ (ਬਿਊਰੋ ) ਯੂਥ ਕਾਂਗਰਸ ਵਲੋਂ ਭਾਰਤ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਰਹੇ ਸਵ. ਰਾਜੀਵ ਗਾਂਧੀ ਦੀ 77ਵੀਂ ਜਯੰਤੀ ਨੂੰ ਸਮਰਪਿਤ ਕਰਕੇ ‘ਯੰਗ ਇੰਡੀਆ ਕੇ ਬੋਲ’ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਭਾਸ਼ਣ ਮੁਕਾਬਲੇ ਰਾਹੀਂ ਦੇਸ਼ ਦੇ ਭੱਖਦੇ […]

Continue Reading