ਡੀ.ਆਰ.ਐਮ. ਫਿਰੌਜਪੁਰ ਸੀਮਾ ਸ਼ਰਮਾ ਨੂੰ ਮਿਲੇ ਸਾਬਕਾ ਮੇਅਰ ਅਰੁਣ ਖੋਸਲਾ

* ਫਗਵਾੜਾ ਰੇਲਵੇ ਸਟੇਸ਼ਨ ‘ਤੇ ਲੋੜੀਂਦੀ ਸੁਵਿਧਾ ਸਬੰਧੀ ਦਿੱਤਾ ਮੰਗ ਪੱਤਰ ਫਗਵਾੜਾ 5 ਅਕਤੂਬਰ ( ਬਿਊਰੋ  ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਉੱਤਰ ਰੇਲਵੇ ਫਿਰੋਜਪੁਰ ਡਿਵੀਜਨ ਦੇ ਡੀ.ਆਰ.ਐਮ. ਸ੍ਰੀਮਤੀ ਸੀਮਾ ਸ਼ਰਮਾ ਨਾਲ ਮੁਲਾਕਾਤ ਕਰਕੇ ਫਗਵਾੜਾ ਰੇਲਵੇ ਸਟੇਸ਼ਨ ਉੱਪਰ ਕੁੱਝ ਸਹੂਲਤਾਂ ਦੇ ਪ੍ਰਬੰਧਾਂ ਸਬੰਧੀ ਇਕ ਮੰਗ ਪੱਤਰ […]

Continue Reading

ਔਰਤ ਦਾ ਕਤਲ ਕਰਨ ਵਾਲੇ ਪਤੀ ਦੀ ਵੀ ਮਿਲੀ ਲਾਸ਼,ਕਤਲ ਜਾਂ ਖੁਦਕੁਸ਼ੀ ਬਣਿਆ ਪਹੇਲੀ

ਔਰਤ ਦਾ ਕਤਲ ਕਰਨ ਵਾਲੇ ਪਤੀ ਦੀ ਵੀ ਮਿਲੀ ਲਾਸ਼ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ  ਲੱਗੇਗਾ ਪਤਾ ਕੀ ਹੈ ਪੂਰਾ ਮਾਮਲਾ   (ਐੱਸ ਐੱਚ ਓ ਸਤਨਾਮਪੁਰਾ ) ਫਗਵਾੜਾ 5 ਅਕਤੂਬਰ (ਬਿਊਰੋ  ) ਫਗਵਾੜਾ ਦੇ ਥਾਣਾ ਸਦਰ ਇਲਾਕੇ ਦੇ ਚਹੇੜੂ ਵਿਚ ਸ਼ੱਕੀ ਹਾਲਾਤ ਵਿੱਚ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਵੀ ਪੁਲਿਸ ਨੇ […]

Continue Reading