ਵਿਧਾਇਕ ਧਾਲੀਵਾਲ ਦੇ ਅਗਵਾਈ ਹੇਠ ਕੇਂਦਰ ਅਤੇ ਯੂਪੀ ਸਰਕਾਰ ਦਾ ਪੂਤਲਾ ਫੂਕਿਆ

ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕਾਂਗਰੇਸ ਨੇ ਫੂਕਿਆ ਪੂਤਲਾ ਹੱਤਿਆ ਦੀਆਂ ਧਾਰਾਵਾਂ ‘ਚ ਮੁਕੱਦਮਾ ਦਰਜ ਕਰ ਰਾਜਮੰਤਰੀ ਦੇ ਬੇਟੇ ਨੂੰ ਜੇਲ੍ਹ ਭੇਜਿਆ ਜਾਵੇ – ਧਾਲੀਵਾਲ ਫਗਵਾੜਾ (ਬਿਊਰੋ )ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਗੱਡੀ ਹੇਠ ਕੂਚਲਨੇ ਨਾਲ ਚਾਰ ਕਿਸਾਨਾਂ ਦੀ ਹੋਈ […]

Continue Reading