ਨਿਊ ਭਸੀਨ ਟੀ ਵੀ ਸੈਂਟਰ ਦੇ ਮਾਲਕ ਨੂੰ ਨਕਲੀ ਜੁਗਾੜੂ ਬੌਕਸ ਵੇਚਦੇ ਰੰਗੇ ਹੱਥੀਂ ਫੜਿਆ ,ਮਾਮਲਾ ਦਰਜ

ਇੰਟਰਨੈਸ਼ਨਲ ਚੈਨਲਾਂ ਦੇ ਜੁਗਾੜੂ ਬਾਕਸ 1600 ਵਿੱਚ ਵੇਚਦੇ ਹੋਏ ਬਾਕਾਇਦਾ ਲਿਖਤੀ ਗਾਰੰਟੀ ਵੀ ਦੇ ਰਿਹਾ ਸੀ , ਫਗਵਾੜਾ ( ਬਿਊਰੋ ) ਫਗਵਾੜਾ ਸ਼ਹਿਰ ਨਕਲੀ ਪ੍ਰੋਡਕਟਾਂ ਦਾ ਬੇਤਾਜ ਬਾਦਸ਼ਾਹ ਬਣ ਚੁੱਕਾ ਹੈ ਇੱਥੇ  ਨਕਲੀ ਪੈਂਟ,ਨਕਲੀ ਹਾਰਪਿਕ , ਅਤੇ ਇੰਟਰਨੈਸ਼ਨਲ ਚੈਨਲਾਂ ਦੇ ਨਕਲੀ ਜੁਗਾੜੂ ਬਾਕਸ  ਵੀ ਮਿਲ ਰਹੇ ਹਨ ਆਏ ਦਿਨ  ਸਬੰਧਤ ਕੰਪਨੀਆਂ ਦੇ ਮੁਲਾਜ਼ਮ  ਇਨ੍ਹਾਂ ਨਕਲੀ […]

Continue Reading

ਪੁਲਿਸ ਨੇ ਕਪੂਰਥਲਾ ਜੇਲ੍ਹ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ

  ਨਸ਼ਾ ਤਸਕਰਾਂ ਵਿਰੁੱਧ ਪੁਲਿਸ ਮੁਹਿੰਮ- ਪੁਲਿਸ ਨੇ ਕਪੂਰਥਲਾ ਜੇਲ੍ਹ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ 15 ਗ੍ਰਾਮ ਹੈਰੋਇਨ, 50 ਗ੍ਰਾਮ ਨਸ਼ੀਲਾ ਪਾਉਡਰ (ਆਈਸ), 2 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਸਵਿਫਟ ਕਾਰ ਕੀਤੀ ਬਰਾਮਦ ਬ੍ਰਾਮਦ ਨਸ਼ੀਲੇ ਪਦਾਰਥਾਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਈ ਕਰੋੜਾਂ ਵਿੱਚ ਹੈ – […]

Continue Reading

  ………………………………                           ਫਗਵਾੜਾ (ਬਿਊਰੋ ) ਫਗਵਾੜਾ ਦੇ ਅਧੀਨ ਆਉਂਦੇ ਪਿੰਡ ਖਜੂਰਲਾ ਵਿਖੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਦੇ ਘਰ ਅੰਦਰ ਵੜ ਕੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਪਰ ਮੌਕੇ ਤੇ ਹੀ ਹਮਲਾਵਰਾਂ ਨੂੰ ਕਾਬੂ ਕਰਦੇ ਹੋਏ ਪੁਲਸ […]

Continue Reading

ਫੋਨ ਤੇ ਗੱਲ ਕਰਦੇ ਵਿਅਕਤੀ ਪਾਸੋਂ ਖੋਹਿਆ ਮੋਬਾਇਲ

ਫਗਵਾੜਾ  (ਸੋਨੂੰ ) ਫਗਵਾੜਾ ਦੇ ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਉਦੇ ਕੁਮਾਰ ਪਾਸੋ  ਮੋਬਾਈਲ ਫੋਨ ਖੋਹਨ ਦੀ ਸੂਚਨਾ ਮਿਲੀ ਹੈ ਮਾਮਲੇ ਸਬੰਧੀ ਥਾਣਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ  ਜਾਣਕਾਰੀ ਦਿੰਦਿਆਂ ਉਦੈ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ  ਉਹ ਆਪਣੇ ਘਰ ਦੇ ਬਾਹਰ ਕਿਸੇ ਰਿਸ਼ਤੇਦਾਰ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ  […]

Continue Reading

ਮੁਕੁਲ ਸੁਸਾਇਡ ਕੇਸ ਵਿਚ ਪੰਜ ਦਿਨ ਬਾਅਦ ਵੀ ਪੁਲਸ ਜਾਂਚ ਵਿਚ ਕੁਝ ਵੀ ਨਹੀਂ ਆਇਆ ਸਾਹਮਣੇ

ਪਰਿਵਾਰਕ ਮੈਂਬਰ ਨੇ ਬੇਹੱਦ ਪਰੇਸ਼ਾਨ ਕਿੰਜ ਹੋਈ ਇਹ ਸਾਰੀ ਘਟਨਾ  ….ਇਕੋ ਲੜਕੀ ਦਾ ਨਾਮ ਵਾਰ ਵਾਰ ਆ ਰਿਹਾ ਹੈ ਸਾਹਮਣੇ  …ਫਗਵਾੜਾ(  ਬਿਊਰੋ  ) ਦਿੱਲੀ ਵਿੱਚ ਟੈਕਸੀ ਚਲਾਉਂਦੇ ਨੌਜਵਾਨ ਮੁਕੁਲ ਕੁਮਾਰ ਵੱਲੋਂ  ਫਗਵਾੜਾ ਦੇ ਮਾਡਲ ਟਾਊਨ ਇਲਾਕੇ ਵਿਚ ਜਾ ਕੇ ਆਪਣੀ ਕਾਰ ਦੇ ਅੰਦਰ ਹੀ ਇਕ ਪਿਸਟਲ ਦੇ ਨਾਲ ਆਪਣੇ ਆਪ ਨੂੰ  ਗੋਲੀ ਮਾਰ ਲਈ ਸੀ  […]

Continue Reading

ਪਿੰਡ ਬਘਾਣਾ ਚ ਹੋਏ ਕਤਲ ਕਾਂਡ ਮਾਮਲੇ ਵਿੱਚ ਪੁਲਿਸ ਨੇ ਦੋ ਆਰੋਪੀਆਂ ਨੂੰ ਕੀਤਾ ਕਾਬੂ ,ਐੱਸਐੱਸਪੀ ਨੇ ਫਗਵਾੜਾ ਵਿਖੇ ਕੀਤੀ ਪ੍ਰੈਸ ਵਾਰਤਾ

ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਦੂਰਦ੍ਰਿਸ਼ਟੀ ਦੇ ਚਲਦਿਆਂ  ਕਤਲ ਕਾਂਡ ਦਾ ਹੋਇਆ ਪਰਦਾਫਾਸ਼   ਅਪਰਾਧ ਵਾਲੀ ਥਾਂ ਤੋਂ ਛੋਟੇ ਸੁਰਾਗ ਲੈ ਫਗਵਾੜਾ ਪੁਲਿਸ ਨੇ ਅੰਨ੍ਹੇ ਕਤਲ ਅਤੇ ਲੁੱਟ ਦਾ ਕੇਸ ਕੀਤਾ ਹੱਲ ਪੁਲਿਸ ਵਲੋਂ ਲੁੱਟੇ ਹੋਏ ਟਰੈਕਟਰ ਸਮੇਤ ਮ੍ਰਿਤਕ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਬ੍ਰਾਮਦ ਫਗਵਾੜਾ, 24 ਜੂਨ ਵਿਗਿਆਨਕ ਜਾਂਚ ਤੋਂ ਬਾਅਦ ਅਪਰਾਧ […]

Continue Reading

ਫਗਵਾੜਾ ਦੇ ਅਧੀਨ ਆਉਂਦੇ ਪਿੰਡ ਬਘਾਣਾ ਵਿਖੇ ਦੇਰ ਰਾਤ ਚੌਕੀਦਾਰ ਦਾ ਹੋਇਆ ਕਤਲ ,ਮਾਮਲਾ ਟਰੈਕਟਰ ਚੋਰੀ ਦਾ

ਫਗਵਾੜਾ  / ਫਗਵਾੜਾ ਸਬ ਡਿਵੀਜ਼ਨ ਦੇ ਅਧੀਨ ਆਉਂਦੇ ਪਿੰਡ ਬਘਾਣਾ ਵਿਖੇ ਦੇਰ ਰਾਤ ਲਕਸ਼ਮੀ ਭੱਠੇ ਦੇ ਉੱਪਰ ਚੌਕੀਦਾਰੀ ਕਰ ਰਹੇ ਇਕ ਵਿਅਕਤੀ ਦੇ ਉੱਪਰ ਕੁਝ  ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ  ਮਾਮਲਾ ਟਰੈਕਟਰ ਚੋਰੀ ਦਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਚਲਦਿਆਂ  ਥਾਣਾ ਰਾਵਲਪਿੰਡੀ ਦੇ ਐਸ ਐਚ ਓ […]

Continue Reading

ਗੁਰਾਇਆ ਸ਼ਹਿਰ ਤੋਂ ਇੱਕ ਵੱਡੀ ਦੁਖਦਾਈ ਖ਼ਬਰ

    ਜਲੰਧਰ/   ਗੁਰਾਇਆ ਸ਼ਹਿਰ ਤੋਂ ਇੱਕ ਵੱਡੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਚੁੱਕੀ ਹੈ ਦੋਨੋਂ ਨੌਜਵਾਨਾਂ ਦੀ ਪਹਿਚਾਣ ਪੰਕਜ ਅਤੇ ਬਾਲਕ ਦੇ ਰੂਪ ਵਿਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ […]

Continue Reading

राहुल सुसाइड केस में आया नया मोड़ जीआरपी पुलिस ने 6 व्यक्तियों के खिलाफ किया मामला दर्ज

 राहुल से हुई थी मारपीट शर्मिंदगी की वजह से दे दी अपनी जान        फगवाड़ा _ फगवाड़ा रेलवे स्टेशन के नजदीक रेलवे लाइनों में पिछले दिनों मोहल्ला रविदास नगर के 1 नौजवान राहुल की लाश पुलिस को मिलीं थी इस सम्बन्ध में कहा जा रहा था कि नौजवान ने आत्महत्या की है पर […]

Continue Reading

ਆਕਸੀਜਨ ਲੇਟ ਮਿਲਣ ਦੇ ਚੱਲਦਿਆਂ ਸਿਵਲ ਹਸਪਤਾਲ ਵਿਖੇ ਦੇਰ ਰਾਤ ਹੰਗਾਮਾ

ਸਿਵਲ ਹਸਪਤਾਲ ਵਿਖੇ ਦੇਰ ਰਾਤ ਹੰਗਾਮਾ …ਆਕਸੀਜਨ ਲੇਟ ਮਿਲਣ ਦੇ ਚੱਲਦਿਆਂ ਮਹਿਲਾ ਮਰੀਜ਼ ਦੀ ਹੋਈ ਮੌਤ …ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਪਰਵਾਹੀ ਵਰਤਣ ਵਾਲੇ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ …ਐਸਐਮਓ ਨੇ ਕਿਹਾ ਕੀਤੀ ਜਾਵੇਗੀ ਜਾਂਚ …ਏਡੀਸੀ ਰਾਜੀਵ ਵਰਮਾ ਨੂੰ ਜਾਂਚ ਦੇ ਦਿੱਤੇ ਆਦੇਸ਼ .. (ਬਿਊਰੋ ਡੀਡੀ ਪੰਜਾਬ ) ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਬੀਤੀ […]

Continue Reading