ਫਗਵਾੜਾ ‘ਚ ਇੰਡਸਟ੍ਰੀ ਸਟਾਫ ਤੇ ਲੇਬਰ ਦੀ ਸੁਵਿਧਾ ਲਈ ਲਗਾਏ ਜਾਣਗੇ ਕੋਰੋਨਾ ਟੀਕਾਕਰਣ ਦੇ ਵਿਸ਼ੇਸ਼ ਕੈਂਪ – ਸਿਵਲ ਸਰਜਨ
* ਲਘੂ ਉਦਯੋਗ ਭਾਰਤੀ ਦੀ ਦੂਸਰੀ ਜਨਰਲ ਮੀਟਿੰਗ ਆਯੋਜਿਤ * ਅਨਿਲ ਸਿੰਗਲਾ ਤੇ ਹੋਰਨਾਂ ਨੇ ਪ੍ਰਮੁੱਖ ਸ਼ਖਸੀਅਤਾਂ ਦਾ ਕੀਤਾ ਸਨਮਾਨ ਫਗਵਾੜਾ 22 ਜੁਲਾਈ ( ਬਿਊਰੋ ) ਲਘੂ ਉਦਯੋਗ ਭਾਰਤੀ ਦੀ ਦੂਸਰੀ ਜਨਰਲ ਬਾਡੀ ਮੀਟਿੰਗ ਸਥਾਨਕ ਪੂਨਮ ਹੋਟਲ ਵਿਖੇ ਜੱਥੇਬੰਦੀ ਦੇ ਪ੍ਰਧਾਨ ਅਨਿਲ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਪੂਰਥਲਾ ਤੋਂ ਸਿਵਲ ਸਰਜਨ ਸ੍ਰੀਮਤੀ ਪਰਮਿੰਦਰ […]
Continue Reading