ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ।( ਪ੍ਧਾਨ ਸੌਰਵ ਖੁੱਲਰ)
ਫਗਵਾੜਾ ਚ ਕਰਵਾਇਆ ਕਿ੍ਕਟ ਟੂਰਨਾਂਮੈਂਟ ਸੰਪੰਨ ਖੇਡਾਂ ਨੋਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾੳਦੀਆ ਹਨ- ਖੁੱਲਰ ਫਗਵਾੜਾ , ਡਾ.ਬੀਆਰ ਅੰਬੇਡਕਰ ਸਪੋਰਟਸ ਕਲੱਬ ਫਗਵਾੜਾ ਵੱਲੋ਼ ਸ਼ੀ੍ ਗੁਰੂ ਰਵਿਦਾਸ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਹੱਲਾ ਸੰਤੋਖਪੁਰਾ ਚ ਕਰਵਾਇਆ ਦੂਜਾ ਸਿੰਗਲ ਵਿਕੇਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ। ਜਿਸ ਦਾ ਰਸਮੀ ਉਦਘਾਟਨ ਕਾਂਗਰਸ ਦੇ ਜ਼ਿਲਾ […]
Continue Reading