ਸੀਐੱਮ ਮਾਨ, ਰਾਸ਼ਟਰਪਤੀ ਮੁਰਮੂ ਨੇ ਫਹਿਰਾਇਆ ਤਿਰੰਗਾ, ਕੀਤਾ ਸ਼ਹੀਦਾਂ ਨੂੰ ਨਮਨ
ਅੱਜ ਦੇਸ਼ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਾਰ ਦੀ ਪਰੇਡ ਬਹੁਤ ਹੀ ਜਿਆਦਾ ਖਾਸ ਹੈ। ਮਿਸਰ ਦੇ ਸੈਨਿਕਾਂ ਵੀ ਪਰੇਡ ’ਚ ਸ਼ਾਮਲ ਹੋਏ। ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਗਣਤੰਤਰ ਦਿਵਸ ਦੇ ਸਮਾਗਮ ਕਰਵਾਏ ਜਾ ਰਹੇ ਹਨ। ਪੰਜਾਬ ’ਚ ਵੀ 74ਵਾਂ ਗਣਤੰਤਰ ਦਿਵਸ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। […]
Continue Reading