ਫਗਵਾੜੇ ਆਇਆ ਨਵਾਂ ਬਦਲਾਅ, ਧਰਨੇ ਲਗਾਓ ਤੇ ਕੰਮ ਕਰਵਾਓ,

ਫਗਵਾੜਾ 30 ਸਤੰਬਰ (ਬਿਊਰੋ) ਪੂਰੇ ਪੰਜਾਬ ਦੇ ਅੰਦਰ ਫਗਵਾੜਾ ਸ਼ਹਿਰ ਮਸ਼ਹੂਰ ਹੁੰਦਾ ਜਾ ਰਿਹਾ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸ਼ਹਿਰ ਵਾਸੀ ਆਪਣੇ ਕਿਸੇ ਵੀ ਕੰਮ ਜੋ ਕਿ ਡਿਊਟੀ ਪ੍ਰਸ਼ਾਸਨ ਅਤੇ ਸਰਕਾਰ ਦੀ ਬਣਦੀ ਹੈ ਉਸ ਨੂੰ ਕਰਾਉਣ ਦੇ ਲਈ ਮਜਬੂਰ ਹੋ ਕੇ ਧਰਨੇ ਪ੍ਰਦਰਸ਼ਨ ਕਰਦੇ ਹਨ ਜਿਸ ਦੀਆਂ ਮਿਸਾਲਾ ਸ਼ਹਿਰ ਵਾਸੀ […]

Continue Reading

ਸਡ਼ਕਾ ਤੇ ਖਡ਼੍ਹੇ ਬਰਸਾਤੀ ਪਾਣੀ ਦਾ ਹੋਵੇਗਾ ਪੱਕਾ ਹੱਲ, ਕਮਿਸ਼ਨਰ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਬੈਠਕ

    ਕਪੂਰਥਲਾ,30 ਸਤੰਬਰ( ਬਿਊਰੋ ) ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ.ਨਯਨ ਜੱਸਲ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਫਸਰਾਂ ਨਾਲ ਮੀਟਿੰਗ ਕਰਕੇ ਨੈਸ਼ਨਲ ਹਾਈਵੇ ਦੇ ਖੇਤਰ ਵਿਚ ਮੀਂਹ ਕਾਰਨ ਖੜ੍ਹੇ ਹੁੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਕੀਤੇ। ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਧੀਨ ਆਉਦੇ ਖੇਤਰ ਦੀਆਂ ਸੜਕਾਂ ਸਬੰਧੀ ਮੁਸ਼ਕਲਾ ਬਾਰੇ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ […]

Continue Reading

ਜਲੰਧਰ ਸਰਵੋਦਿਆ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਪਤਾ ਨੇ ਦਿਲ ਦੇ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ

ਫਗਵਾੜਾ 30 ਸਤੰਬਰ (ਬਿਉਰੋ)  ਵਿਸ਼ਵ ਦਿਲ ਦਿਵਸ ਹਰ ਸਾਲ 29 ਸਤੰਬਰ ਨੂੰ ਮਨਾਇਆ ਅਤੇ ਮਨਾਇਆ ਜਾਂਦਾ ਹੈ ਜਿਸ ਦੇ ਉਦੇਸ਼ ਨਾਲ ਕਾਰਡੀਓਵੈਸਕੁਲਰ ਬਿਮਾਰੀਆਂ ਪ੍ਰਤੀ ਜਾਗਰੂਕਤਾ ਵਧਾਉਣਾ ਹੈ ਅਤੇ ਉਹਨਾਂ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਨਕਾਰਨ ਲਈ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਕਿਵੇਂ ਨਿਯੰਤਰਿਤ ਕਰਨਾ ਹੈ। 1997 ਤੋਂ 1999 ਤੱਕ ਵਿਸ਼ਵ ਹਾਰਟ […]

Continue Reading

ਫਗਵਾੜੇ ਚੱਲ ਰਹੇ ਧਰਨੇ ਚ ਪੀ ਡਬਲਿਊ ਡੀ ਦਾ ਪਹੁੰਚਿਆ ਐਸਡੀਓ, ਲਿਖਿਤ ਵਾਅਦਾ ਕਰਨ ਤੇ ਵੀ ਨਹੀਂ ਮੰਨੇ ਸਰਬ ਸਾਂਝਾ ਮੰਚ ਦੇ ਆਗੂ,ਵੇਖੋ LIVE

ਫਗਵਾੜਾ 29 ਸਤੰਬਰ (ਬਿਊਰੋ ) ਸਰਬ ਸਾਂਝਾ ਮੰਚ ਵੱਲੋਂ ਫਗਵਾੜਾ ਨਕੋਦਰ ਰੋਡ ਦੀ ਖਸਤਾ ਹਾਲਤ ਸਡ਼ਕ ਨੂੰ ਬਣਾਉਣ ਦੇ ਲਈ ਧਰਨਾ ਪ੍ਰਦਰਸ਼ਨ ਚੌਥੇ ਦਿਨ ਵਿਚ ਪਹੁੰਚ ਚੁੱਕਾ ਹੈ ਬੀਤੇ ਦਿਨੀਂ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਕਮਿਸ਼ਨਰ ਨਯਨ ਜੱਸਲ ਵੱਲੋਂ ਸਰਬ ਸਾਂਝਾ ਮੰਚ ਦੇ ਆਗੂਆਂ ਦੇ ਨਾਲ ਇਕ ਮੀਟਿੰਗ ਕੀਤੀ ਗਈ ਸੀ ਪਰ ਉਸਦਾ ਕੋਈ […]

Continue Reading

ਫਗਵਾੜੇ ਚੱਲ ਰਹੇ ਧਰਨੇ ਚ ਮਹਿਲਾ ਸ਼ਕਤੀ ਜਾਗੀ, ਤਿੰਨ ਸਾਬਕਾ ਕੌਂਸਲਰ ਮਹਿਲਾਵਾਂ ਕੱਲ੍ਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ,

ਫਗਵਾੜਾ 29 ਸਤੰਬਰ (ਬਿਉਰੋ ) ਫਗਵਾੜੇ ਚੱਲ ਰਹੇ ਧਰਨੇ ਪ੍ਰਦਰਸ਼ਨ ਵਿਚ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ ਦੇ ਰੋਸ ਵਿਚ ਤਿੰਨ ਮਹਿਲਾਵਾਂ ਜੋ ਕਿ ਸਾਬਕਾ ਕੌਂਸਲਰ ਸਰਬਜੀਤ ਕੌਰ ,ਪੁਸ਼ਪਿੰਦਰ ਕੌਰ , ਪਰਮਜੀਤ ਕੰਬੋਜ  ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਜੋ ਕਿ ਇਲਾਕੇ […]

Continue Reading

ਸਤਨਾਮ ਪੁਰਾ ਫਲਾਈਓਵਰ ਤੇ ਲੱਗੇਗਾ ਜਾਮ, ਸਰਬ ਸਾਂਝਾ ਮੰਚ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ, ਆਪ ਆਗੂਆਂ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਦਿੱਤਾ ਆਪਣਾ ਸਮਰਥਨ

ਫਗਵਾੜਾ 27 ਸਤੰਬਰ( ਬਿਊਰੋ  ) ਫਗਵਾੜਾ ਨਕੋਦਰ ਰੋਡ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ  ਪੁਰਾਣੀਆਂ ਸਰਕਾਰਾਂ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਸੰਬੰਧੀ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਸੀ  ਜਿਸ ਕਾਰਨ ਇਸ ਇਲਾਕੇ ਦੇ ਲੋਕ ਅਤੇ ਇਸ ਸੜਕ ਨਾਲ ਜੁੜੇ ਹੋਏ ਦੂਸਰੀਆਂ ਸਟੇਟਾਂ ਦੇ ਵੀ ਲੋਕ  ਅੱਕ ਕੇ ਸਰਕਾਰਾਂ ਕੋਲੋਂ ਇਸ […]

Continue Reading

ਭਾਜਪਾ ਨੂੰ ਮਿਲਿਆ ਬੱਲ, ਕਾਂਗਰਸ ਛੱਡ ਭਾਜਪਾ ਚ ਸ਼ਾਮਲ ਹੋਏ ਸਾਬਕਾ ਕੌਂਸਲਰ ਵਿੱਕੀ ਸੂਦ ,ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਸਵਾਗਤ

ਫਗਵਾੜਾ 26 ਸਤੰਬਰ (ਬਿਊਰੋ) ਪੰਜਾਬ ਸਰਕਾਰ ਵੱਲੋਂ ਕਿਸੇ ਵੇਲੇ ਵੀ ਕਾਰਪੋਰੇਸ਼ਨ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਜਿਸ ਦੇ ਚੱਲਦਿਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ ਤੇ ਤਿਆਰੀਆਂ  ਸ਼ੁਰੂ ਕੀਤੀਆਂ ਜਾ ਚੁੱਕੀਆਂ ਨੇ ਜਿਸ ਦੇ ਚੱਲਦਿਆਂ ਸਿਆਸੀ ਗਲਿਆਰਿਆਂ ਦੇ ਵਿੱਚ ਪੁਰਾਣੀਆਂ ਅਤੇ ਨਵੀਆਂ ਸਰਕਾਰਾਂ ਦੇ ਬਾਰੇ ਗਹਿਨ ਚਿੰਤਨ ਸ਼ੁਰੂ ਹੋ ਚੁੱਕਾ ਹੈ  ਇਸ ਦੇ ਨਾਲ […]

Continue Reading

ਫਗਵਾੜਾ ਬਣਿਆ ਧਰਨਿਆਂ ਦਾ ਸ਼ਹਿਰ, ਇੱਕ ਵਾਰ ਫੇਰ ਅਣਮਿੱਥੇ ਸਮੇਂ ਲਈ ਧਰਨਾ

ਸਰਕਾਰਾਂ ਤੋਂ ਹੋ ਚੁੱਕਾ ਹੈ ਮੋਹ ਭੰਗ ਸ਼ਹਿਰ ਵਾਸੀ, ਸ਼ਹਿਰ ਵਾਸੀਆਂ ਨੇ ਸਰਬ ਸਾਂਝਾ ਮੰਚ ਦਾ ਕੀਤਾ ਗਠਨ,       ਫਗਵਾੜਾ 24 ਸਤੰਬਰ (ਬਿਊਰੋ) ਫਗਵਾੜਾ ਦੇ ਨਿਵਾਸੀਆਂ ਨੂੰ ਆਪਣੇ ਅਸਲ ਹੱਕ ਲੈਣ ਲਈ ਵੀ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਆਏ ਦਿਨ ਸ਼ਹਿਰ ਚ ਧਰਨੇ ਲੱਗਣ ਦੇ ਨਾਲ ਜਿੱਥੇ ਹਰ ਵਿਅਕਤੀ ਵਿਸ਼ੇਸ਼ ਦੇ ਕਾਰੋਬਾਰ […]

Continue Reading

ਫਗਵਾੜਾ ਪੁਲਸ ਨੇ ਕੇਰਲਾ ਦੇ ਪ੍ਰੋਫ਼ੈਸਰ ਖ਼ਿਲਾਫ਼ ਕੀਤਾ ਮਾਮਲਾ ਦਰਜ, ਮਾਮਲਾ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ

ਫਗਵਾੜਾ ਪੁਲਸ ਨੇ ਪ੍ਰੋਫ਼ੈਸਰ ਦੇ ਖ਼ਿਲਾਫ਼ ਕੀਤਾ ਮਾਮਲਾ ਦਰਜ ..ਫਗਵਾੜਾ 22 ਸਤੰਬਰ( ਬਿਊਰੋ) .ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਵੱਲੋਂ ਬੀਤੇ ਦਿਨੀਂ ਆਪਣੇ ਹੋਸਟਲ ਦੇ ਕਮਰੇ ਦੇ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਰੋਸ ਅਤੇ ਹੰਗਾਮਾ ਕੀਤਾ ਗਿਆ […]

Continue Reading

ਫਗਵਾੜਾ ਪੁਲੀਸ ਨੇ ਜਹਾਜ਼ ਦੇ ਖਿਲਾਫ ਕੀਤਾ ਮਾਮਲਾ ਦਰਜ

ਫਗਵਾੜਾ 21 ਸਤੰਬਰ (ਬਿਊਰੋ )  ਥਾਣਾ ਰਾਵਲਪਿੰਡੀ ਪੁਲੀਸ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪਿੰਡ ਰਾਣੀਪੁਰ ਰਾਜਪੂਤਾਂ ਦੇ ਇੱਕ ਵਿਅਕਤੀ ਪਾਸੋਂ 20 ਲੀਟਰ ਲਾਹਣ ਅਤੇ 5 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਿਸ ਦੇ ਚਲਦਿਆਂ ਉਸਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਆਰੋਪੀ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਜਹਾਜ਼ ਪੁੱਤਰ […]

Continue Reading