PHAGWARA ਸ਼ੂਗਰ ਮਿੱਲ ਨੂੰ ਅਟੈਚ ਪ੍ਰਾਪਰਟੀਆਂ ਜਲਦ ਖਾਲੀ ਕਰਨ ਲਈ ਨੋਟਿਸ ਜਾਰੀ, (ਕੀ ਹੈ ਮਾਮਲਾ).. ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਦੇ ਕਰੀਬ 40 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ
ਪ੍ਰਾਪਰਟੀਆਂ ਨੂੰ ਨਿਲਾਮ ਕਰਨ ਦੀ ਕਾਰਵਾਈ ਛੇਤੀ ਆਰੰਭੀ ਜਾਵੇਗੀ: ਐਸ.ਡੀ.ਐਮ. ਫਗਵਾੜਾ, 21 ਅਗਸਤ: ਸਥਾਨਕ ਤਹਿਸੀਲ ਦਫਤਰ ਵਲੋਂ ਅੱਜ ਵਾਹਦ ਸੰਧਰ ਸ਼ੂਗਰ ਮਿੱਲਜ਼ ਨੂੰ ਨੋਟਿਸ ਜਾਰੀ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਦੇ ਹੁਕਮਾਂ ਤਹਿਤ ਮਿੱਲ ਦੀਆਂ ਅਟੈਚ ਕੀਤੀਆਂ ਪ੍ਰਾਪਰਟੀਆਂ ਨੂੰ ਜਲਦ ਤੋਂ ਜਲਦ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਐਸ.ਡੀ.ਐਮ. ਜੈ ਇੰਦਰ ਸਿੰਘ ਨੇ ਦੱਸਿਆ […]
Continue Reading