ਐਸ ਐਚ ਓ ਅਮਨਦੀਪ ਨਾਹਰ ਦੀ ਕਾਬਲੀਅਤ ਦੇ ਚਲਦਿਆਂ ਕੁਝ ਹੀ ਘੰਟਿਆਂ ਵਿੱਚ ਅਗਵਾ ਹੋਏ ਪਤੀ ਪਤਨੀ ਬਰਾਮਦ, ਨਿਹੰਗ ਸਿੰਘਾ ਸਮੇਤ ਪੰਜ ਗ੍ਰਿਫਤਾਰ

ਫਗਵਾੜਾ ਵਿੱਚ ਪਤੀ ਪਤਨੀ ਨੂੰ ਅਗਵਾਹ ਕਰਨ ਦੇ ਮਾਮਲੇ ਵਿੱਚ ਥਾਣਾ ਪੁਲੀਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰ ਲਈ ਗਈ ਹੈ ਥਾਣਾ ਸਿਟੀ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਹ ਮਾਮਲਾ ਸੁਲਝਾ ਲਿਆ ਗਿਆ ਹੈ ਦੇਰ ਰਾਤ ਪੁਲਿਸ ਵਲੋਂ ਅਗਵਾ ਹੋਏ ਪਤੀ-ਪਤਨੀ ਨੂੰ ਬਟਾਲਾ ਦੇ ਕਿਸੇ ਇਲਾਕੇ ਵਿੱਚੋ ਬਰਾਮਦ ਕਰਦੇ ਹੋਏ 5 ਵਿਅਕਤੀਆਂ ਗ੍ਰਿਫਤਾਰ ਵੀ […]

Continue Reading

ਫਗਵਾੜਾ ਦੀ ਮਲਟੀ, ਕਾਰ ਪਾਰਕਿੰਗ ਦਾ ਕੁਝ ਸਿਆਸੀ ਬੰਦੇ ਲੈ ਰਹੇ ਨੇ ਮੁਫ਼ਤ ਵਿੱਚ ਫਾਇਦਾ, ਨਿਗਮ ਕਰ ਚੁੱਕਾ ਹੈ EX MAYAR ਦੇ ਖ਼ਿਲਾਫ਼ ਲਿਖਿਤ ਸ਼ਿਕਾਇਤਾਂ

  ਫਗਵਾੜਾ ( ਡੀ ਡੀ ਪੰਜਾਬ ਬਿਊਰੋ ) ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਮਲਟੀ, ਕਾਰ ਪਾਰਕਿੰਗ ਨੂੰ ਭਾਜਪਾ ਪਾਰਟੀ ਵੱਲੋਂ ਕਰੋੜਾਂ ਰੁਪਿਆਂ ਦੀ ਲਾਗਤ ਦੇ ਨਾਲ ਬਣਵਾਇਆ ਗਿਆ ਸੀ ਇਸ ਪਾਰਕਿੰਗ ਦੇ ਅੰਦਰ ਕਰੀਬ ਡੇਢ ਸੌ ਗੱਡੀਆਂ ਇੱਕੋ ਟਾਇਮ ਵਿੱਚ ਖੜ੍ਹੀਆਂ ਹੋ ਜਾਂਦੀਆਂ ਨੇ ਜਿਸ ਦਾ ਫਾਇਦਾ ਇਹ ਕਿ ਸੜਕਾਂ ਦੇ ਉੱਪਰ ਟ੍ਰੈਫਿਕ ਜਾਮ […]

Continue Reading

ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦੇ ਟਾਈਮ ਵਿੱਚ ਫਿਰ ਤੋਂ ਕੀਤੀ ਤਬਦੀਲੀ, ਪੜ੍ਹੋ ਕੀ ਹਨ ਨਵੇਂ ਆਦੇਸ਼

ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੇ ਟਾਈਮ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਕਰ ਦਿੱਤੀ ਗਈ ਹੈ 17 ਜੁਲਾਈ ਤੋਂ ਸਰਕਾਰੀ ਦਫ਼ਤਰਾਂ ਦਾ ਟਾਈਮ ਸਵੇਰੇ 09:00 ਤੋਂ ਸ਼ਾਮ ਪੰਜ ਵਜੇ ਤੱਕ ਦਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋ ਦਫਤਰਾਂ ਦਾ ਟਾਈਮ ਸਵੇਰੇ ਸਾਡੇ ਸੱਤ ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ […]

Continue Reading

ਫਗਵਾੜਾ ਅਰਬਨ ਸਟੇਟ ਇਲਾਕੇ ਪਾਰਕ ਵਿੱਚੋਂ ਬੱਚਿਆਂ ਦੇ ਝੂਲੇ ਗਾਇਬ, ਭਾਜਪਾ ਆਗੂ ਨੇ ਝੂਲੇ ਧਾਰਮਿਕ ਜਗ੍ਹਾ ਤੇ ਪਹੁੰਚਾਏ

ਫਗਵਾੜਾ ਦੇ ਪਾਸ਼ ਇਲਾਕੇ ਅਰਬਨ ਸਟੇਟ ਦੀ ਇੱਕ ਪਾਰਕ ਵਿੱਚੋਂ ਨਗਰ ਨਿਗਮ ਵਲੋਂ ਲਗਾਏ ਗਏ ਬੱਚਿਆਂ ਦੇ ਝੂਲੇ park ਵਿਚੋਂ ਉਤਾਰੇ ਜਾ ਚੁੱਕੇ ਨੇ ਜਿਸ ਕਾਰਨ URBAN ਸਟੇਟ ਦੇ ਨਵਾਸੀ ਇਸ ਗੱਲ ਦੀ ਭਰਭੂਰ ਨਿੰਦਾ ਕਰ ਰਹੇ ਨੇ ਦੂਜੇ ਪਾਸੇ ਭਾਜਪਾ ਦੇ ਇੱਕ ਵੱਡੇ ਆਗੂ ਵੱਲੋਂ ਇਹਨਾਂ ਝੋਲਿਆਂ ਨੂੰ ਪਾਰਕ ਵਿੱਚੋਂ उतार ਕੇ ਇਕ ਧਾਰਮਿਕ […]

Continue Reading

ਫਗਵਾੜਾ ਚ, ਜਾਲੀ SC ਸਰਟੀਫਿਕੇਟ ਮਾਮਲੇ ਚ, ਦੋ ਸਾਬਕਾ ਕੌਂਸਲਰਾਂ ਤੇ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਹੋਇਆ ਦਰਜ

  ਫਗਵਾੜਾ (DD ਪੰਜਾਬ ਬਿਊਰੋ) ਫਗਵਾੜਾ ਵਿੱਚ ਨਕਲੀ ਐਸੀ ਸਰਟੀਫਿਕੇਟ ਮਾਮਲੇ ਚ ਥਾਣਾ ਸਿਟੀ ਪੁਲੀਸ ਵੱਲੋਂ ਦੋ ਸਾਬਕਾ ਕੌਂਸਲਰਾਂ ਤੇ ਧਾਰਾ419,420,465,466,467,468,471,120-B ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸ ਐਚ ਓ ਅਮਨਦੀਪ ਨਾਹਰ ਨੇ ਦੱਸਿਆ ਕਿ ਇੱਕ ਵਿਅਕਤੀ ਬਲਵਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ MEHLI GATE ਵਲੋਂ ਇਕ ਸ਼ਿਕਾਇਤ ਦਿੱਤੀ […]

Continue Reading

ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਾਰੋਬਾਰੀ ਨਿਉ ਲੁਕ ਵਾਲਿਆਂ ਨੂੰ ਬੇਹੋਸ਼ ਕਰਕੇ ਲੁੱਟਣ ਵਾਲਿਆਂ ਨੂੰ ਕੀਤਾ ਕਾਬੂ, ਫਗਵਾੜਾ ਦੇ ਇੱਕ ਗੈਸਟ ਰੂਮ ਵਿੱਚ ਰੁਕੇ ਸਨ ਅਰੋਪੀ

ਫਗਵਾੜਾ (ਡੀਡੀ ਪੰਜਾਬ ਬਿਊਰੋ) ਫਗਵਾੜਾ ਵਿੱਚ ਕੁੱਝ ਦਿਨ ਪਹਿਲਾਂ ਇਲਾਕੇ ਦੇ ਮਸ਼ਹੂਰ ਕਾਰੋਬਾਰੀ NEW Look ਵਾਲਿਆਂ ਦੇ ਘਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਘਰ ਵਿੱਚ ਕੰਮ ਕਰਨ ਵਾਲੇ ਇਕ ਕੁੱਕ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪਹਿਲਾਂ ਘਰ ਵਾਲਿਆਂ ਨੂੰ ਬੇਹੋਸ਼ੀ ਦੀ ਦਵਾਈ ਖਾਣੇ ਵਿੱਚ ਖਵਾ ਕੇ ਬੇਹੋਸ਼ ਕੀਤਾ ਗਿਆ ਸੀ […]

Continue Reading

ਪੁਲਿਸ ਨੇ ਕੀਤਾ ਚਾਵਲਾ ਕਾਬੂ, ਕਰ ਰਿਹਾ ਸੀ ਨਜਾਇਜ ਸ਼ਰਾਬ ਦਾ ਧੰਦਾ, 18 ਬੋਤਲਾਂ ਬਰਾਮਦ

ਫਗਵਾੜਾ’ ਥਾਣਾ ਸਿਟੀ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਆਰੋਪੀ ਦੀ ਪਹਿਚਾਣ ਰਜੇਸ਼ ਕੁਮਾਰ ਚਾਵਲਾ ਮੁਹੱਲਾ ਫਰੈਂਡ ਕਲੋਨੀ ਵਜੋਂ ਹੋਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐੱਸ ਐੱਚ ਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ […]

Continue Reading

ਫਗਵਾੜਾ ਦੇ ਨੌਜਵਾਨ ਭਾਜਪਾ ਆਗੂ ਨਿਤਿਨ ਚੱਢਾ ਬਣੇ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ

* ਕਿਹਾ : ਨਿਗਮ ਚੋਣਾਂ ‘ਚ ਲਹਿਰਾਵਾਂਗੇ ਜਿੱਤ ਦਾ ਝੰਡਾ ਫਗਵਾੜਾ 16 ਜੂਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਪੂਰਥਲਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਨੇ ਫਗਵਾੜਾ ਦੇ ਨੌਜਵਾਨ ਭਾਜਪਾ ਆਗੂ ਨਿਤਿਨ ਚੱਢਾ ਨੂੰ ਜ਼ਿਲ੍ਹਾ ਸਕੱਤਰ ਥਾਪਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਕਪੂਰਥਲਾ ਦੇ ਜਨਰਲ […]

Continue Reading

ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ ਕੀਤਾ ਤਲਬ,

  ਬਿਜ਼ਨਸ ਬਿਓਰੋ ਜਲੰਧਰ ਵੱਲੋਂ ਇਕ ਵਾਰ ਫਿਰ ਤੋਂ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ 16 ਜੂਨ ਨੂੰ ਪੇਸ਼ ਹੋਣ ਲਈ ਆਖਿਆ ਹੈ ਜੇਕਰ ਉਹ ਨਹੀਂ ਪਹੁੰਚੇ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਤੇ ਬਿਊਰੋ ਕੋਈ ਨਵਾਂ ਐਕਸ਼ਨ ਪਲਾਨ ਤਿਆਰ ਕਰ ਸਕਦਾ ਹੈ ਦੱਸ ਦਈਏ ਕਿ ਜੰਗ-ਏ-ਆਜ਼ਾਦੀ ਮਾਮਲੇ ਵਿੱਚ ਇਹ ਜਾਂਚ ਕੀਤੀ […]

Continue Reading

ਫਗਵਾੜਾ ਦੇ 50 ਵਾਰਡਾਂ ਸਬੰਧੀ ਲਗਾਇਆ ਗਿਆ ਨਕਸ਼ਾ, ਇਕ ਹਫ਼ਤੇ ਵਿੱਚ ਕਰ ਸਕਦਾ ਹੈ ਕੋਈ ਵੀ ਇਤਰਾਜ, ਕਮਿਸ਼ਨਰ

ਨਗਰ ਨਿਗਮ ਫਗਵਾੜਾ ਦੀ ਵਾਰਡਬੰਦੀ ਸੰਬੰਧੀ ਨਕਸ਼ਾ ਨਿਗਮ ਦੇ ਦਫ਼ਤਰ ਵਿਖੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ । ਨਗਰ ਨਿਗਮ ਕਮਿਸ਼ਨਰ ਡਾ ਨਯਨ ਜੱਸਲ ਨੇ ਦੱਸਿਆ ਕਿ ਲੋਕ ਅਗਲੇ 7 ਦਿਨ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 1 ਵਜੇ ਤੱਕ ਨਕਸ਼ਾ ਵੇਖ ਸਕਦੇ ਹਨ । ਜੇਕਰ ਕੋਈ ਇਤਰਾਜ਼ ਹੋਵੇ ਤਾਂ ਉਹ ਲਿਖਤੀ ਦਿੱਤਾ ਜਾ ਸਕਦਾ ਹੈ […]

Continue Reading